Sri Guru Granth Sahib Ji, English Translation by Dr. Sant Singh Khalsa, MD; Phonetic Transliteration by Dr. Kulbir Singh Thind, MD |
410 ਅਲਖ ਅਭੇਵੀਐ ਹਾਂ ॥ Alakʰ abʰévee▫æ haaⁿ. He is unknowable and inscrutable. ਤਾਂ ਸਿਉ ਪ੍ਰੀਤਿ ਕਰਿ ਹਾਂ ॥ Ṫaaⁿ si▫o pareeṫ kar haaⁿ. Enshrine love for Him. ਬਿਨਸਿ ਨ ਜਾਇ ਮਰਿ ਹਾਂ ॥ Binas na jaa▫é mar haaⁿ. He does not perish, or go away, or die. ਗੁਰ ਤੇ ਜਾਨਿਆ ਹਾਂ ॥ Gur ṫé jaani▫aa haaⁿ. He is known only through the Guru. ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥ Naanak man maani▫aa méré manaa. ||2||3||159|| Nanak, my mind is satisfied with the Lord, O my mind. ||2||3||159|| ਆਸਾਵਰੀ ਮਹਲਾ ੫ ॥ Aasaavaree mėhlaa 5. Aasaavaree, Fifth Mehl: ਏਕਾ ਓਟ ਗਹੁ ਹਾਂ ॥ Ékaa ot gahu haaⁿ. Grab hold of the Support of the One Lord. ਗੁਰ ਕਾ ਸਬਦੁ ਕਹੁ ਹਾਂ ॥ Gur kaa sabaḋ kaho haaⁿ. Chant the Word of the Guru’s Shabad. ਆਗਿਆ ਸਤਿ ਸਹੁ ਹਾਂ ॥ Aagi▫aa saṫ saho haaⁿ. Submit to the Order of the True Lord. ਮਨਹਿ ਨਿਧਾਨੁ ਲਹੁ ਹਾਂ ॥ Manėh niḋʰaan lahu haaⁿ. Receive the treasure in your mind. ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥ Sukʰėh samaa▫ee▫æ méré manaa. ||1|| rahaa▫o. Thus, you shall be absorbed in peace, O my mind. ||1||Pause|| ਜੀਵਤ ਜੋ ਮਰੈ ਹਾਂ ॥ Jeevaṫ jo maræ haaⁿ. One who is dead while still alive, ਦੁਤਰੁ ਸੋ ਤਰੈ ਹਾਂ ॥ Ḋuṫar so ṫaræ haaⁿ. crosses over the terrifying world-ocean. ਸਭ ਕੀ ਰੇਨੁ ਹੋਇ ਹਾਂ ॥ Sabʰ kee rén ho▫é haaⁿ. One who becomes the dust of all - ਨਿਰਭਉ ਕਹਉ ਸੋਇ ਹਾਂ ॥ Nirbʰa▫o kaha▫o so▫é haaⁿ. he alone is called fearless. ਮਿਟੇ ਅੰਦੇਸਿਆ ਹਾਂ ॥ Mité anḋési▫aa haaⁿ. His anxieties are removed ਸੰਤ ਉਪਦੇਸਿਆ ਮੇਰੇ ਮਨਾ ॥੧॥ Sanṫ upḋési▫aa méré manaa. ||1|| by the Teachings of the Saints, O my mind. ||1|| ਜਿਸੁ ਜਨ ਨਾਮ ਸੁਖੁ ਹਾਂ ॥ Jis jan naam sukʰ haaⁿ. That humble being, who takes happiness in the Naam, the Name of the Lord - ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥ Ṫis nikat na kaḋé ḋukʰ haaⁿ. pain never draws near him. ਜੋ ਹਰਿ ਹਰਿ ਜਸੁ ਸੁਨੇ ਹਾਂ ॥ Jo har har jas suné haaⁿ. One who listens to the Praise of the Lord, Har, Har, ਸਭੁ ਕੋ ਤਿਸੁ ਮੰਨੇ ਹਾਂ ॥ Sabʰ ko ṫis manné haaⁿ. is obeyed by all men. ਸਫਲੁ ਸੁ ਆਇਆ ਹਾਂ ॥ Safal so aa▫i▫aa haaⁿ. How fortunate it is that he came into the world; ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥ Naanak parabʰ bʰaa▫i▫aa méré manaa. ||2||4||160|| Nanak, he is pleasing to God, O my mind. ||2||4||160|| ਆਸਾਵਰੀ ਮਹਲਾ ੫ ॥ Aasaavaree mėhlaa 5. Aasaavaree, Fifth Mehl: ਮਿਲਿ ਹਰਿ ਜਸੁ ਗਾਈਐ ਹਾਂ ॥ Mil har jas gaa▫ee▫æ haaⁿ. Meeting together, let us sing the Praises of the Lord, ਪਰਮ ਪਦੁ ਪਾਈਐ ਹਾਂ ॥ Param paḋ paa▫ee▫æ haaⁿ. and attain the supreme state. ਉਆ ਰਸ ਜੋ ਬਿਧੇ ਹਾਂ ॥ U▫aa ras jo biḋʰé haaⁿ. Those who obtain that sublime essence, ਤਾ ਕਉ ਸਗਲ ਸਿਧੇ ਹਾਂ ॥ Ṫaa ka▫o sagal siḋʰé haaⁿ. obtain all of the spiritual powers of the Siddhas. ਅਨਦਿਨੁ ਜਾਗਿਆ ਹਾਂ ॥ An▫ḋin jaagi▫aa haaⁿ. They remain awake and aware night and day; ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥ Naanak badbʰaagi▫aa méré manaa. ||1|| rahaa▫o. Nanak, they are blessed by great good fortune, O my mind. ||1||Pause|| ਸੰਤ ਪਗ ਧੋਈਐ ਹਾਂ ॥ Sanṫ pag ḋʰo▫ee▫æ haaⁿ. Let us wash the feet of the Saints; ਦੁਰਮਤਿ ਖੋਈਐ ਹਾਂ ॥ Ḋurmaṫ kʰo▫ee▫æ haaⁿ. our evil-mindedness shall be cleansed. ਦਾਸਹ ਰੇਨੁ ਹੋਇ ਹਾਂ ॥ Ḋaasah rén ho▫é haaⁿ. Becoming the dust of the feet of the Lord’s slaves, ਬਿਆਪੈ ਦੁਖੁ ਨ ਕੋਇ ਹਾਂ ॥ Bi▫aapæ ḋukʰ na ko▫é haaⁿ. one shall not be afflicted with pain. ਭਗਤਾਂ ਸਰਨਿ ਪਰੁ ਹਾਂ ॥ Bʰagṫaaⁿ saran par haaⁿ. Taking to the Sanctuary of His devotees, ਜਨਮਿ ਨ ਕਦੇ ਮਰੁ ਹਾਂ ॥ Janam na kaḋé mar haaⁿ. he is no longer subject to birth and death. ਅਸਥਿਰੁ ਸੇ ਭਏ ਹਾਂ ॥ Asṫʰir sé bʰa▫é haaⁿ. They alone become eternal, ਹਰਿ ਹਰਿ ਜਿਨੑ ਜਪਿ ਲਏ ਮੇਰੇ ਮਨਾ ॥੧॥ Har har jinĥ jap la▫é méré manaa. ||1|| who chant the Name of the Lord, Har, Har, O my mind. ||1|| ਸਾਜਨੁ ਮੀਤੁ ਤੂੰ ਹਾਂ ॥ Saajan meeṫ ṫooⁿ haaⁿ. You are my Friend, my Best Friend. ਨਾਮੁ ਦ੍ਰਿੜਾਇ ਮੂੰ ਹਾਂ ॥ Naam driṛ▫aa▫é mooⁿ haaⁿ. Please, implant the Naam, the Name of the Lord, within me. ਤਿਸੁ ਬਿਨੁ ਨਾਹਿ ਕੋਇ ਹਾਂ ॥ Ṫis bin naahi ko▫é haaⁿ. Without Him, there is not any other. ਮਨਹਿ ਅਰਾਧਿ ਸੋਇ ਹਾਂ ॥ Manėh araaḋʰ so▫é haaⁿ. Within my mind, I worship Him in adoration. ਨਿਮਖ ਨ ਵੀਸਰੈ ਹਾਂ ॥ Nimakʰ na veesræ haaⁿ. I do not forget Him, even for an instant. ਤਿਸੁ ਬਿਨੁ ਕਿਉ ਸਰੈ ਹਾਂ ॥ Ṫis bin ki▫o saræ haaⁿ. How can I live without Him? ਗੁਰ ਕਉ ਕੁਰਬਾਨੁ ਜਾਉ ਹਾਂ ॥ Gur ka▫o kurbaan jaa▫o haaⁿ. I am a sacrifice to the Guru. ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥ Naanak japé naa▫o méré manaa. ||2||5||161|| Nanak, chant the Name, O my mind. ||2||5||161|| ਆਸਾਵਰੀ ਮਹਲਾ ੫ ॥ Aasaavaree mėhlaa 5. Aasaavaree, Fifth Mehl: ਕਾਰਨ ਕਰਨ ਤੂੰ ਹਾਂ ॥ Kaaran karan ṫooⁿ haaⁿ. You are the Creator, the Cause of all causes. ਅਵਰੁ ਨਾ ਸੁਝੈ ਮੂੰ ਹਾਂ ॥ Avar naa sujʰæ mooⁿ haaⁿ. I cannot think of any other. ਕਰਹਿ ਸੁ ਹੋਈਐ ਹਾਂ ॥ Karahi so ho▫ee▫æ haaⁿ. Whatever You do, comes to pass. ਸਹਜਿ ਸੁਖਿ ਸੋਈਐ ਹਾਂ ॥ Sahj sukʰ so▫ee▫æ haaⁿ. I sleep in peace and poise. ਧੀਰਜ ਮਨਿ ਭਏ ਹਾਂ ॥ Ḋʰeeraj man bʰa▫é haaⁿ. My mind has become patient, ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥ Parabʰ kæ ḋar pa▫é méré manaa. ||1|| rahaa▫o. since I fell at God’s Door, O my mind. ||1||Pause|| ਸਾਧੂ ਸੰਗਮੇ ਹਾਂ ॥ Saaḋʰoo sangmé haaⁿ. Joining the Saadh Sangat, the Company of the Holy, ਪੂਰਨ ਸੰਜਮੇ ਹਾਂ ॥ Pooran sanjmé haaⁿ. I gained perfect control over my senses. ਜਬ ਤੇ ਛੁਟੇ ਆਪ ਹਾਂ ॥ Jab ṫé chʰuté aap haaⁿ. Ever since I rid myself of my self-conceit, ਤਬ ਤੇ ਮਿਟੇ ਤਾਪ ਹਾਂ ॥ Ṫab ṫé mité ṫaap haaⁿ. my sufferings have ended. ਕਿਰਪਾ ਧਾਰੀਆ ਹਾਂ ॥ Kirpaa ḋʰaaree▫aa haaⁿ. He has showered His Mercy upon me. ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥ Paṫ rakʰ banvaaree▫aa méré manaa. ||1|| The Creator Lord has preserved my honor, O my mind. ||1|| ਇਹੁ ਸੁਖੁ ਜਾਨੀਐ ਹਾਂ ॥ Ih sukʰ jaanee▫æ haaⁿ. Know that this is the only peace; ਹਰਿ ਕਰੇ ਸੁ ਮਾਨੀਐ ਹਾਂ ॥ Har karé so maanee▫æ haaⁿ. accept whatever the Lord does. ਮੰਦਾ ਨਾਹਿ ਕੋਇ ਹਾਂ ॥ Manḋaa naahi ko▫é haaⁿ. No one is bad. ਸੰਤ ਕੀ ਰੇਨ ਹੋਇ ਹਾਂ ॥ Sanṫ kee rén ho▫é haaⁿ. Become the dust of the Feet of the Saints. ਆਪੇ ਜਿਸੁ ਰਖੈ ਹਾਂ ॥ Aapé jis rakʰæ haaⁿ. He Himself preserves those ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥ Har amriṫ so chakʰæ méré manaa. ||2|| who taste the Ambrosial Nectar of the Lord, O my mind. ||2|| ਜਿਸ ਕਾ ਨਾਹਿ ਕੋਇ ਹਾਂ ॥ Jis kaa naahi ko▫é haaⁿ. One who has no one to call his own - ਤਿਸ ਕਾ ਪ੍ਰਭੂ ਸੋਇ ਹਾਂ ॥ Ṫis kaa parabʰoo so▫é haaⁿ. God belongs to him. ਅੰਤਰਗਤਿ ਬੁਝੈ ਹਾਂ ॥ Anṫargaṫ bujʰæ haaⁿ. God knows the state of our innermost being. ਸਭੁ ਕਿਛੁ ਤਿਸੁ ਸੁਝੈ ਹਾਂ ॥ Sabʰ kichʰ ṫis sujʰæ haaⁿ. He knows everything. ਪਤਿਤ ਉਧਾਰਿ ਲੇਹੁ ਹਾਂ ॥ Paṫiṫ uḋʰaar lého haaⁿ. Please, Lord, save the sinners. ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥ Naanak arḋaas éhu méré manaa. ||3||6||162|| This is Nanak’s prayer, O my mind. ||3||6||162|| ਆਸਾਵਰੀ ਮਹਲਾ ੫ ਇਕਤੁਕਾ ॥ Aasaavaree mėhlaa 5 ikṫukaa. Aasaavaree, Fifth Mehl, Ik-Tukas: ਓਇ ਪਰਦੇਸੀਆ ਹਾਂ ॥ O▫é parḋésee▫aa haaⁿ. O my stranger soul, ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥ Sunaṫ sanḋési▫aa haaⁿ. ||1|| rahaa▫o. listen to the call. ||1||Pause|| ਜਾ ਸਿਉ ਰਚਿ ਰਹੇ ਹਾਂ ॥ Jaa si▫o rach rahé haaⁿ. Whatever you are attached to, |
Sri Guru Granth Sahib Ji, English Translation by Dr. Sant Singh Khalsa, MD; Phonetic Transliteration by Dr. Kulbir Singh Thind, MD |